ਪੈਸੇ ਲੈ ਕੇ ਐਸ.ਐਸ.ਪੀ ਲਾਉਣ ਦੇ ਮੁੱਦੇ ‘ਤੇ ਜਵਾਬ ਦੇਣ ਮੁੱਖ ਮੰਤਰੀ ਚੰਨੀ: ਹਰਪਾਲ ਸਿੰਘ ਚੀਮਾ

-ਮੁੱਖ ਮੰਤਰੀ ਬਦਲਣ ਤੋਂ ਬਾਅਦ ਵੀ ਕਾਂਗਰਸ ਸਰਕਾਰ ‘ਚ ਪਹਿਲਾਂ ਦੀ ਤਰਾਂ ਭ੍ਰਿਸ਼ਟਾਚਾਰ ਜਾਰੀ, ਕਾਂਗਰਸ ਤੋਂ ਇਮਾਨਦਾਰ ਸ਼ਾਸਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ -ਮਾਫੀਆ ਲਈ ਅਫ਼ਸਰਾਂ ਦੀ ਟਰਾਂਸਫਰ- ਪੋਸਟਿੰੰਗ ਮਾਮਲੇ ‘ਚ ਆਪਸ ‘ਚ ਲੜ ਰਹੇ ਨੇ ਕਾਂਗਰਸੀ ਮੰਤਰੀ -ਕਈ ਕਾਂਗਰਸੀ ਵਿਧਾਇਕ ਅਤੇ ਮੰਤਰੀ ਟਰਾਂਸਫਰ- ਪੋਸਟਿੰਗ ਦਾ ਚਲਾ ਰਹੇ ਨੇ ਧੰਦਾ, ਸਾਰੇ ਵਿਭਾਗਾਂ ‘ਚ ਖੁੱਲੇਆਮ … Continue reading ਪੈਸੇ ਲੈ ਕੇ ਐਸ.ਐਸ.ਪੀ ਲਾਉਣ ਦੇ ਮੁੱਦੇ ‘ਤੇ ਜਵਾਬ ਦੇਣ ਮੁੱਖ ਮੰਤਰੀ ਚੰਨੀ: ਹਰਪਾਲ ਸਿੰਘ ਚੀਮਾ